Wednesday, November 4, 2015

اسیں انکھی پت پنجاب دے

اسیں انکھی پت پنجاب دے، ساڈا جگ تے رہنا ناں
اسیں راکھے بولی ماں دے، ساڈی راکھی بولی ماں

اساں جد تک جیوندے جاگدے، ہر سکدے نئیں میاں
-اسیں ہک تے گولی کھاوندے، کدے ہٹدے نئیں پچھاں


ਅਸੀਂ ਅਣਖੀ ਪੁੱਤ ਪੰਜਾਬ ਦੇ, ਸਾਡਾ ਜੱਗ ਤੇ ਰਹਿਣਾ ਨਾਂ
ਅਸੀਂ ਰਾਖੇ ਬੋਲੀ ਮਾਂ ਦੇ, ਸਾਡੀ ਰਾਖੀ ਬੋਲੀ ਮਾਂ

ਅਸਾਂ ਜਦ ਤੱਕ ਜਿਉਂਦੇ ਜਾਗਦੇ, ਹਰ ਸਕਦੇ ਨਈਂ ਮੀਆਂ
ਅਸੀਂ ਹਿੱਕ ਤੇ ਗੋਲੀ ਖਾਉਂਦੇ, ਕਦੇ ਹਟਦੇ ਨਈਂ ਪਛਾਆਂ

No comments:

Post a Comment