Saturday, March 12, 2016

اردو پنجابی دی سوکن


اردو پنجابی دی سوکن

ਉਰਦੂ ਪੰਜਾਬੀ ਦੀ ਸੌਕਣ
ایس لئی اردو سُندا نئیں
 ਇਸ ਲਈ ਉਰਦੂ ਸੁਣਦਾ ਨਈਂ
 نال شریکاں رل جے بہیے
ਨਾਲ਼ ਸ਼ਰੀਕਾਂ ਰਲ਼ ਜੇ ਬਹੀਏ
فیر شریکا پگدا نئں
ਫ਼ਿਰ ਸ਼ਰੀਕਾ ਪੁੱਗਦਾ  ਨਈਂ




No comments:

Post a Comment