Tuesday, May 31, 2016

Dēs pañjāb dē aslī wāris

Dēs pañjāb dē aslī wāris 
mittī vic rulde vēkhdāñ vāñ
tē sōcdāñ vāñ
bhēḍāñ dā ijjaḍ mil kē vī
kallē shēr nūñ dak naīñ sakda
līssā jīṇ da haq naīñ rakhdā

دیس پنجاب دے اصلی وارث
ਦੇਸ ਪੰਜਾਬ ਦੇ ਅਸਲੀ ਵਾਰਿਸ
مٹی وچ رلدے ویکھدا واں
ਮਿੱਟੀ ਵਿਚ ਰੁਲਦੇ ਵੇਖਦਾ ਵਾਂ
تے سوچداں واں
ਤੇ ਸੋਚਦਾਂ ਵਾਂ
بھیڈاں دا اِجّڑ مل کے وی 
ਭੇਡਾਂ ਦਾ ਇੱਜੜ ਮਿਲ ਕੇ ਵੀ 
کلّے شیر نوں ڈک نئیں سکدا
ਕੱਲੇ ਸ਼ੇਰ ਨੂੰ ਡੱਕ ਨਈਂ ਸਕਦਾ
لِسّا جین دا حق نئیں رکھدا
ਲਿੱਸਾ ਜੀਣ ਦਾ ਹੱਕ ਨਈਂ ਰੱਖਦਾ













2 comments: