Thursday, June 30, 2016

ਵਾਹ ਓਏ ਧਰਮਾਂ ਵਾਲਿਆ

ਵਾਹ ਓਏ ਧਰਮਾਂ ਵਾਲਿਆ
ਤੈਨੂ ਰਬ ਦਿਯਾਂ ਰੱਖਾਂ
ਕਦੇ ਵਾਹੇ ਗੁਰੁ ਵਹੇ ਗੁਗੁ ਬੋਲ ਕੇ ਕਰਪਾਣ ਚਲਾਵੇਂ
ਕਦੇ ਯਾ ਅਲੀ ਯਾ ਅਲੀ ਕੈਹ ਕਿ ਤੂਂ ਅੱਗਾਂ ਲਾਂਵੇਂ
ਭੈਣਾਂ ਦਿਯਾਂ ਇੱਜ਼ਤਾਂ ਲੁੱਤਿਆਂ ਤੈਨੁ ਸੋ ਸੋ ਖੱਲੇ
ਨੁ ਦੋਜ਼ਖ ਕਰ ਕਿ ਕੇਹਰ਼ਇ ਜਨਤ ਲਭੇ?
ਤੈਂ ਕੇਹਰ਼ਏ ਹਸ਼ਅਰ ਕਮਾਏ ਹੁਨ ਕੀਹ ਕੀਹ ਦਸਾਂ

No comments:

Post a Comment