Tuesday, September 29, 2015

ان پڑھ

کورے چٹے ان پڑھ ماپے مت دیاں گلاں دسدے
ਕੋਰੇ ਚਿੱਟੇ ਅਨਪੜ੍ਹ ਮਾਪੇ ਮੱਤ ਦੀਆਂ ਗੱਲਾਂ ਦੱਸਦੇ
 سچ سیانیاں آکھیا سی توں بات شروع جو کردے
 ਸੱਚ ਸਿਆਣਿਆਂ ਆਖਿਆ ਸੀ ਤੋਂ ਬਾਤ ਸ਼ੁਰੂ ਜੋ ਕਰਦੇ
سچ پچھے تاں ورثہ ساڈا ان پڑھ سانبھ کے رکھدے
ਸੱਚ ਪੁੱਛੇ ਤਾਂ ਵਿਰਸਾ ਸਾਡਾ ਅਨਪੜ੍ਹ ਸਾਂਭ ਕੇ ਰੱਖਦੇ
ماں بولی نوں بھل جاندے جو سبق اسکولیں پڑھدے
ਮਾਂ ਬੋਲੀ ਨੂੰ ਭੁੱਲ ਜਾਂਦੇ ਜੋ ਸਬਕ ਅਸਕੋਲੀਂ ਪੜ੍ਹਦੇ



ابّا میں  اسکول نئں جانا جے اوتھے
ਅੱਬਾ ਮੈਂ  ਅਸਕੂਲ ਨਈਂ ਜਾਣਾ ਜੇ ਓਥੇ

 ماں بولی جے بولاں مینوں مار پوے
ਮਾਂ ਬੋਲੀ ਜੇ ਬੋਲਾਂ ਮੈਨੂੰ ਮਾਰ ਪਵੇ

No comments:

Post a Comment