Tuesday, December 1, 2015

مایوسی

جے کس ہکیا، تُر پینا ہے، جے کس ڈکیا رکنا
جے کس پچھے لایا لگنا، جے کس موڑیا مڑنا
لائی لگ بھیڈاں کولوں بندیا، کی پُگنا، کی پُجنا

ਜੇ ਕਿਸ ਹਿੱਕਿਆ, ਤੁਰ ਪੈਣਾ ਹੈ, ਜੇ ਕਿਸ ਡੱਕਿਆ ਰੁਕਣਾ
ਜੇ ਕਿਸ ਪਿੱਛੇ ਲਾਇਆ ਲੱਗਣਾ, ਜੇ ਕਿਸ ਮੋੜਿਆ ਮੁੜਨਾ
ਲਾਈ ਲੱਗ ਭੇਡਾਂ ਕੋਲੋਂ ਬੰਦਿਆ, ਕੀ ਪੁਗਣਾ, ਕੀ ਪੁੱਜਣਾ

No comments:

Post a Comment