Tuesday, January 26, 2016

حال اوئے ربّا یو پی والیاں

میرا مُنڈا جا اسکولیں

ਮੇਰਾ ਮੁੰਡਾ ਜਾ ਅਸਕੋਲੀਂ
 جد پنجابی بولے
ਜਦ ਪੰਜਾਬੀ ਬੋਲੇ
نال دے بچے ہس پیندے تے
 ਨਾਲ਼ ਦੇ ਬੱਚੇ ਹੱਸ ਪੈਂਦੇ ਤੇ
ٹیچر ڈانٹے ٹوکے
 ਟੀਚਰ ਡਾਂਟੇ ਟੋਕੇ
جرمانہ وی بھردا جھلّا
ਜੁਰਮਾਨਾ ਵੀ ਭਰਦਾ ਝੱਲਾ
نالے سوری بولے
 ਨਾਲੇ ਸੋਰੀ ਬੋਲੇ
حال اوئے ربّا اردو  والیاں
ਹਾਲ ਓਏ ਰੱਬਾ ਉਰਦੂ ਵਾਲੀਆਂ
کِنج پنجابی رولے
ਕਿੰਜ ਪੰਜਾਬੀ ਰੋਲੇ








بے غیرت ہے جیہڑا کھا کے
نمک حرامی کردا
ساڈے کھوہ دا پانی بھردا
گل بیگانی کردا

No comments:

Post a Comment