Friday, January 29, 2016

اردو ہندی گنگا جمنی گوریاں چاری سانبھی ہے

اردو ہندی گنگا جمنی  گوریاں پالی  سانبھی اے
ਉਰਦੂ ਹਿੰਦੀ ਗੰਗਾ ਜਿਮਨੀ  ਗੋਰਿਆਂ ਪਾਲ਼ੀ  ਸਾਂਭੀ ਏ
ساڈی قوم پنجابی قومی بولی وی پنجابی اے
ਸਾਡੀ ਕੌਮ ਪੰਜਾਬੀ ਕੌਮੀ ਬੋਲੀ ਵੀ ਪੰਜਾਬੀ ਏ
جیہڑا پڑھدا اپنی مٹی چھڈ پرایا ہو جاندا
ਜਿਹੜਾ ਪੜ੍ਹਦਾ ਆਪਣੀ ਮਿੱਟੀ ਛੱਡ ਪਰਾਇਆ ਹੋ ਜਾਂਦਾ
ایہدا مطلب  وچ نصاباں کجھ نہ کجھ خرابی اے
ਇਹਦਾ ਮਤਲਬ  ਵਿੱਚ ਨਿਸਾਬਾਂ ਕੁੱਝ ਨਾ ਕੁੱਝ ਖ਼ਰਾਬੀ ਏ




No comments:

Post a Comment