تینوں جھلدے نہ تیرے گھر دے
ہور کیہڑا جھلوُّ جھلیے
جد ماں بولی وچ بولاں
ਜਦ ਮਾਂ ਬੋਲੀ ਵਿਚ ਬੋਲਾਂ
ਜਦ ਮਾਂ ਬੋਲੀ ਵਿਚ ਬੋਲਾਂ
مِتراں نوں اُچی سُن دا
ਮਿੱਤਰਾਂ ਨੂੰ ਉੱਚੀ ਸੁਣਦਾ
میں ماں بولی ہاں جیہدا
ਮੈਂ ਮਾਂ ਬੋਲੀ ਹਾਂ ਜਿਹਦਾ
ਮੈਂ ਮਾਂ ਬੋਲੀ ਹਾਂ ਜਿਹਦਾ
پُتراں نے گل گھُٹیا
ਪੁੱਤਰਾਂ ਨੇ ਗੱਲ ਘੁੱਟਿਆ
No comments:
Post a Comment