Friday, October 2, 2015

پج پج وڑھدایں دلّی لکھنئو

پج پج وڑھدایں دلّی لکھنئو اپنے آپ چ وڑھیا ای نئیں
ਭੱਜ ਭੱਜ ਵੜਦਾ ਐ ਦਿੱਲੀ ਲਖਨਊ , ਆਪਣੇ ਆਪ 'ਚ ਵੜਿਆ ਈ ਨਈ 
غالِب میر تاں پڑھ لے بہتیرے ، بلھا وارِث پڑھیا ای نئیں
ਗ਼ਾਲਿਬ ਮੇਰ ਤਾਂ ਪੜ੍ਹ ਲੇ ਬਹੁਤੇਰੇ , ਬੁਲ੍ਹਾ ਵਾਰਿਸ ਪੜ੍ਹਿਆ ਈ ਨਈ
  مٹی دا ایہہ قرضہ بھارا، قرضہ لاونا پہہ جُو گا
 ਮਿੱਟੀ ਦਾ ਇਹ ਕਰਜ਼ਾ ਭਾਰਾ, ਕਰਜ਼ਾ ਲਾਹੁਣਾ ਪੈ ਜੂਗਾ
جیس نے اپنا آپ نہ لبھیا، در در جوگا رہ جُو گا
ਜਿਸ ਨੇ ਆਪਣਾ ਆਪ ਨਾ ਲੱਭਿਆ , ਦਰ ਦਰ ਜੋਗਾ ਰਹਿ ਜੂਗਾ










ٰ

No comments:

Post a Comment